ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ, ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ...।।
ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ....।।
ਜਿਨ੍ਹਾਂ ਨੂੰ ਭੇਤ-ਸਮੁੰਦਰ ਦਾ ਹੈ
ਓ ਬੁੱਕਾਂ ਵਿਚ ਛੱਲਾਂ ਨਈਂ ਭਰਦੇ
ਬੱਸ ਚੁੱਪ ਨੂੰ ਪੜ੍ਹਨਾ ਪੈਂਦਾ ਹੈ
ਓਹ ਖੁੱਲ੍ਹੀਆਂ ਗੱਲਾਂ ਨਈਂ ਕਰਦੇ......
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ
ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ 😎,,ਜੇ ਬੋਲਦੇ ਆ ,ਤਾ ਬਰਸ ਹੀ ਜਾਦੇ ਐ ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ ਐ 😜
ਕਹਿੰਦੀ ...! ਜੱਟੀ ਮਰਦੀ ਤੇਰੇ ਤੇ ਫੁੱਲ 🌹ਵਰਗੀ
ਤੂੰ ਟੁੱਟ ਪੈਣਿਆ ਝਾਕਦਾ ਵੀ ਨਹੀਂ😏
ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,
ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ...
!! # ਪਤਾ ਨਹੀ ਸੀ ਕਿ # ਮੁਹੱਬਤ # ਹੋ_ਜਾਵੇਗੀ ।
# ਸਾਨੂੰ ਤੇ # ਬਸ_ਉਸਦਾ
# ਮੁਸਕਰਾਉਣਾ # ਚੰਗਾ_ਲੱਗਦਾ ਸੀ।
ਗਿੱਦੜਾਂ ਦੇ 🐾 ਝੁੰਡ ਸਿਰਫ਼ 💩 ਧੂੜਾਂ ਹੀ ਪੁੱਟ ਸਕਦੇ ਨੇ ਪਰ 💨 ਧੂੜ ਚ 💀 ਰੁਲਾਉਣਾ👂 ਸਿਰਫ਼ ਸ਼ੇਰ 🐅 ਹੀ ਜਾਣਦੇ ਨੇ💪.......
No comments:
Post a Comment